ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਦਿੱਲੀ ਵਿਧਾਨ ਸਭਾ ਅੰਦਰ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਕਥਿਤ ਦੋਸ਼ੀ ਤੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਕਾਰਵਾੲੀ ਲਈ ਮਤਾ ਪੇਸ਼ ਕੀਤਾ...
Jul 01 2015 | No Comments | read more...
ਨਵੀਂ ਦਿੱਲੀ-ਜ਼ਿੰਬਾਬਵੇ ਦੌਰੇ ਲਈ ਭਾਰਤ ਦੀ ਇਕ-ਰੋਜ਼ਾ ਕ੍ਰਿਕਟ ਟੀਮ ਦੇ ਕਪਤਾਨ ਚੁਣੇ ਗਏ ਅਜਿਨਕਿਆ ਰਾਹਾਣੇ ਨੇ ਭਾਵੇਂ ਮੁੰਬਈ ਦੀ ਅੰਡਰ-17 ਤੇ ਅੰਡਰ-19 ਟੀਮਾਂ ਦੀ ਅਗਵਾਈ ਕੀਤੀ ਹੈ ਪਰ ਸੀਨੀਅਰ ਪੱਧਰ ’ਤੇ ਉਸ ਕੋਲ ਕੇਵਲ ਦੋ ਮੈਚਾਂ ਵਿੱਚ ਹੀ ਟੀਮ ਦੀ ਅਗਵਾਈ ਕਰਨ ਦਾ ਤਜਰਬਾ ਹੈ। ਬੀਸੀਸੀਆਈ ਨੇ ਸੀਮਤ ਓਵਰਾਂ ਦੇ ਨਿਯਮਤ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਟੈਸਟ ਟੀਮ ਕਪਤਾਨ ਵਿਰਾਟ ਕੋਹਲੀ ਸਮੇਤ ਕਈ ਸੀਨੀਅਰ ਖਿਡਾਰੀਅਾਂ ਨੂੰ ਜ਼ਿੰਬਾਬਵੇ ਵਿੱਚ ਹੋਣ ਵਾਲੇ ਤਿੰਨ ਇਕ-ਰੋਜ਼ਾ...
Jul 01 2015 | No Comments | read more...
ੲਿੰਡੋਨੇਸ਼ੀਅਾ-ੲਿੰਡੋਨੇਸ਼ੀਅਾ ਹਵਾੲੀ ਸੈਨਾ ਦਾ ੲਿੱਕ ਟਰਾਂਸਪੋਰਟ ਜਹਾਜ਼ ੳੁਡਾਨ ਭਰਨ ਤੋਂ ਥੋਡ਼੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਅਾ। ੲਿਸ ਨਾਲ ਜਹਾਜ਼ ਨੂੰ ਅੱਗ ਲੱਗ ਗੲੀ ਅਤੇ ਧਮਾਕੇ ਮਗਰੋਂ ਸੁਮਾਤਰਾ ਦੇ 20 ਲੱਖ ਦੀ ਅਬਾਦੀ ਵਾਲੇ ੲਿਲਾਕੇ ਵਿੱਚ ਡਿੱਗ ਗਿਅਾ। ੲਿਸ ਹਾਦਸੇ ਵਿੱਚ 116 ਤੋਂ ਵਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਅਧਿਕਾਰੀਅਾਂ ਨੇ ਕਿਹਾ ਕਿ ਮਰਨ ਵਾਲਿਅਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਹਵਾੲੀ ਫੌਜ ਦੇ ਮੁਖੀ ਅਗਸ ਸੁਪਰੀਅਾਤਨੇ ਨੇ ਕਿਹਾ...
Jul 01 2015 | No Comments | read more...
ਅੈਂਟਵੈਰਪ-ਸਰਦਾਰ ਸਿੰਘ ਦੀ ਅਗਵਾਈ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਬੁੱਧਵਾਰ ਨੂੰ ਇਥੇ ਮਲੇਸ਼ੀਆ ਖ਼ਿਲਾਫ਼ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਅੈਫਆਈਅੈਚ ਵਿਸ਼ਵ ਲੀਗ ਸੈਮੀ ਫਾਈਨਲਜ਼ ਦੇ ਆਖਰੀ ਚੌਹਾਂ ਵਿੱਚ ਜਗ੍ਹਾ ਪੱਕੀ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤ ਨੇ ਆਪਣੇ ਚਾਰ ਪੂਲ ਮੈਚਾਂ ਵਿੱਚੋਂ ਦੋ ਜਿੱਤੇ, ਇਕ ਡਰਾਅ ਖੇਡਿਆ ਅਤੇ ਇਕ ਮੈਚ ਵਿੱਚ ਉਸ ਨੂੰ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ 2-6 ਗੋਲਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤ ਦਾ ਇਸ ਤੋਂ ਪਹਿਲਾਂ...
Jul 01 2015 | No Comments | read more...
ਬਠਿੰਡਾ-ਫਿਰੋਜ਼ਪੁਰ ਪੁਲੀਸ ਨੇ ਜਾਅਲੀ ਅਸਲਾ ਲਾਇਸੈਂਸ ਤਿਆਰ ਕਰਕੇ ਨਾਜਾਇਜ਼ ਅਸਲੇ ਦਾ ਕਾਰੋਬਾਰ ਕਰਨ ਵਾਲੇ ਅੰਤਰਰਾਜੀ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 53 ਨਾਜਾਇਜ਼ ਹਥਿਆਰ ਅਤੇ 16 ਜਾਅਲੀ ਲਾਇਸੈਂਸ ਬਰਾਮਦ ਕੀਤੇ ਹਨ। ਬਠਿੰਡਾ ਜ਼ੋਨ ਦੇ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ, ਫਿਰੋਜ਼ਪੁਰ ਰੇਂਜ ਦੇ ਡੀਆਈਜੀ ਅਮਰ ਸਿੰਘ ਚਹਿਲ ਅਤੇ ਐਸਐਸਪੀ ਫਿਰੋਜ਼ਪੁਰ ਹਰਦਿਆਲ ਸਿੰਘ ਮਾਨ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਅਸਲੇ ਦਾ ਗ਼ੈਰ ਕਾਨੂੰਨੀ ਧੰਦਾ...
Jun 30 2015 | No Comments | read more...
News By Category
ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਦਿੱਲ
ਅੈਂਟਵੈਰਪ-ਸਰਦਾਰ ਸਿੰਘ ਦੀ ਅਗਵਾਈ ਵਿੱਚ ਭਾਰਤੀ ਪੁਰਸ਼ ਹਾਕ
ਨਵੀਂ ਦਿੱਲੀ, ੳੁਤਰਾਖੰਡ ’ਚ ਪੈਂਦੇ ਕੇਦਾਰਨਾਥ ਧਾਮ ਨੂੰ ਕੋੲ
ਬਠਿੰਡਾ-ਫਿਰੋਜ਼ਪੁਰ ਪੁਲੀਸ ਨੇ ਜਾਅਲੀ ਅਸਲਾ ਲਾਇਸੈਂਸ ਤਿਆ
ੲਿੰਡੋਨੇਸ਼ੀਅਾ-ੲਿੰਡੋਨੇਸ਼ੀਅਾ ਹਵਾੲੀ ਸੈਨਾ ਦਾ ੲਿੱ
ਦੇਹਰਾਦੂਨ-ੳੁਤਰਾਖੰਡ ਵਿੱਚ ਮੌਸਮ ਦੀ ਖ਼ਰਾਬੀ ਕਾਰਨ ਕੇਦਾਰਨਾ